ਪੁਲਸ ਵਲੋਂ 3 ਅੌਰਤਾਂ ਦੀ ਸ਼ਿਕਾਇਤ ’ਤੇ ਪਰਚੇ ਦਰਜ

ਲੁਧਿਆਣਾ- ਤਿੰਨ ਅੌਰਤਾਂ ਦੀ ਸ਼ਿਕਾਇਤ ’ਤੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਦਾਜ ਲਈ ਪ੍ਰੇਸ਼ਾਨ ਕਰਨ ਦੇ 3 ਮੁਕੱਦਮੇ ਦਰਜ ਕੀਤੇ ਹੈ। ਪਹਿਲੇ ਕੇਸ ’ਚ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ ਰੋਹਿਤਾ ਨਿਵਾਸੀ  ਨਿਊ ਵਿਜੇ ਨਗਰ ਹੈਬੋਵਾਲ ਕਲਾਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਆਪਣੇ ਪਤੀ, ਸੱਸ, ਸਹੁਰਾ…

ਪਰਾਲੀ ਮੁੱਦੇ ‘ਤੇ ਕੇਜਰੀਵਾਲ ਨੂੰ ਕੈਪਟਨ ਦਾ ਜਵਾਬ

ਫਤਿਹਗੜ੍ਹ ਸਾਹਿਬ — ਪੰਜਾਬ ਦਾ ਧੂੰਆਂ ਦਿੱਲੀ ਦੀ ਹਵਾ ਨੂੰ ਖਰਾਬ ਕਰ ਰਿਹਾ, ਪੰਜਾਬ 'ਤੇ ਇਹ ਦੋਸ਼ ਲਗਾਉਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤਾ ਹੈ ਕਿ ਜੇਕਰ ਪੰਜਾਬ ਦਾ ਧੂੰਆਂ ਦਿੱਲੀ ਜਾ ਰਿਹਾ ਹੈ ਤਾਂ ਦਿਲੀ ਤੇ ਪੰਜਾਬ ਵਿਚਕਾਰ ਪੈਂਦੇ…

ਹਮਲੇ ਤੋਂ ਬਾਅਦ ਨਿਰੰਕਾਰੀ ਵਿੰਗ ਦਾ ਪਹਿਲਾ ਪ੍ਰਤੀਕਰਮ ਆਇਆ ਸਾਹਮਣੇ

ਜਲੰਧਰ : ਐਤਵਾਰ ਨੂੰ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਦੇ ਸਤਿਸੰਗ ਘਰ ਵਿਚ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਨਿਰੰਕਾਰੀ ਮਿਸ਼ਨ ਦੇ ਜਨਸੰਪਰਕ ਵਿੰਗ ਵਲੋਂ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜਨਸੰਪਰਕ ਵਿੰਗ ਨੇ ਮਿਸ਼ਨ ਨਾਲ ਜੁੜੇ ਪੈਰੋਕਾਰਾਂ ਨੂੰ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀ…

ਸੁਰੱਖਿਆ ਏਜੰਸੀਆਂ ਦੇ ਫੇਲੀਅਰ ਕਾਰਨ ਹੋਇਆ ਅੰਮ੍ਰਿਤਸਰ ਧਮਾਕਾ : ਵੇਰਕਾ

ਅੰਮ੍ਰਿਤਸਰ  : ਰਾਜਾਸਾਂਸੀ 'ਚ ਐਤਵਾਰ ਨੂੰ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ 'ਤੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਇਸ ਨੂੰ ਸੁਰੱਖਿਆ ਏਜੰਸੀਆਂ ਦਾ ਫੇਲੀਅਰ ਕਰਾਰ ਦਿੱਤਾ ਹੈ। ਵੇਰਕਾ ਨੇ ਕਿਹਾ ਕਿ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਵਾਰਦਾਤ ਨੂੰ…

ਇਕ ਦਰਜਨ ਤੋਂ ਵਧ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਮਮਦੋਟ - ਮਮਦੋਟ 'ਚ 22-23 ਅਕਤੂਬਰ ਦੀ ਦਰਮਿਆਨੀ ਅੱਧੀ ਰਾਤ ਨੂੰ ਕਰੀਬ ਇਕ ਦਰਜਨ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਮਮਦੋਟ ਪੁਲਸ ਨੇ ਗ੍ਰਿਫਤਾਰ ਕਰਨ ਦਾਅਵਾ ਕੀਤਾ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਫ਼ਿਰੋਜ਼ਪੁਰ ਵਿਖੇ ਅਦਾਲਤ 'ਚ ਪੇਸ਼…

‘2.0’ ਦੇ ਨਵੇਂ ਪੋਸਟਰ ਰਿਲੀਜ਼, ਰੋਮਾਂਟਿਕ ਅੰਦਾਜ਼ ‘ਚ ਦਿਸੇ ਰਜਨੀਕਾਂਤ-ਐਮੀ ਜੈਕਸਨ

ਮੁੰਬਈ — ਰਜਨੀਕਾਂਤ ਤੇ ਅਕਸ਼ੈ ਕੁਮਾਰ ਸਟਾਰਰ ਫਿਲਮ '2.0' ਲਗਾਤਾਰ ਪ੍ਰਸ਼ੰਸਕਾਂ ਪ੍ਰਤੀ ਉਤਸ਼ਾਹ ਵਧਾਉਣ 'ਚ ਅਜੇ ਤੱਕ ਸਫਲ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਹੁਣ ਬੇਹੱਦ ਕਰੀਬ ਹੈ। ਅਜਿਹੇ 'ਚ ਮੇਕਰਜ਼ ਵਲੋਂ ਫਿਲਮ ਦੇ ਨਵੇਂ ਪੋਸਟਰ ਰਿਲੀਜ਼ ਕੀਤੇ ਗਏ, ਜਿਸ 'ਚ ਅਕਸ਼ੈ, ਰਜਨੀਕਾਂਤ ਤੇ ਐਮੀ ਜੈਕਸਨ ਦੀ ਸ਼ਾਨਦਾਰ…

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਆਸਟਰੇਲੀਆ ਨੂੰ ਹਰਾਇਆ

ਨਵੀਂ ਦਿੱਲੀ— ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਲੀਗ ਗਰੁੱਪ ਮੈਚ 'ਚ ਆਸਟਰੇਲੀਆ ਨੂੰ ਇਕਤਰਫਾ ਮੁਕਾਬਲੇ 'ਚ 48 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਵੱਲੋਂ ਐਲੇਸ ਪੇਰੀ ਨੇ ਸਭ ਤੋਂ ਜ਼ਿਆਦਾ ਅਜੇਤੂ 39 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਅਨੁਜਾ ਪਾਟਿਲ…