Browsing Category

Barnala

ਕੇਜਰੀਵਾਲ ਦੀ ਕੱਲ੍ਹ ਪੰਜਾਬ ‘ਚ ਲਲਕਾਰ, ਮਿਸ਼ਨ 2019 ਦੀ ਕਰਨਗੇ ਸ਼ੁਰੂਆਤ

ਬਰਨਾਲਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ ਭਲਕੇ ਯਾਨੀ 20 ਜਨਵਰੀ ਤੋਂ 2019 ਦੀਆਂ ਲੋਕ ਸਭਾ ਚੋਣਾਂ ਦਾ ਆਗ਼ਾਜ਼ ਪੰਜਾਬ ਤੋਂ ਹੀ ਕਰਨ ਜਾ ਰਹੇ ਹਨ। ਰੈਲੀ ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ

ਵਿਧਾਇਕ ਜ਼ੀਰਾ ਦੇ ਬਾਗ਼ੀ ਸੁਰਾਂ ਨੂੰ ਇੰਝ ਸ਼ਾਂਤ ਕਰਵਾਉਣਗੇ ਸਿੱਧੂ

ਬਰਨਾਲਾ: ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਬਾਗ਼ੀ ਸੁਰਾਂ ਤੇ ਉਨ੍ਹਾਂ ਦੇ ਨਜ਼ਦੀਕੀ ਭਗੌੜੇ ਮੁਜਰਮ 'ਤੇ ਹੋਈ ਪੁਲਿਸ ਕਾਰਵਾਈ ਕਰਕੇ ਮਾਮਲਾ ਸੁਰਖੀਆਂ ਵਿੱਚ ਹੈ। ਇਸ 'ਤੇ ਕੈਪਟਨ ਸਰਕਾਰ ਬੈਕਫੁੱਟ 'ਤੇ ਚਲੀ ਗਈ ਹੈ ਪਰ ਕੈਪਟਨ ਦੇ ਮੰਤਰੀ ਨਵਜੋਤ ਸਿੱਧੂ ਮੁਤਾਬਕ ਇਸ ਮਾਮਲੇ ਨੂੰ

ਕੇਜਰੀਵਾਲ ਦੀ ਬਰਨਾਲਾ ਰੈਲੀ ਬਾਰੇ ‘ਆਪ’ ਦ੍ਰਿੜ

ਬਰਨਾਲਾ: ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਕੇਜਰੀਵਾਲ ਦੀ 20 ਜਨਵਰੀ ਨੂੰ ਹੋਣ ਵਾਲੀ ਰੈਲੀ ਦਾ ਦਿਨ ਬਦਲਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬਰਨਾਲਾ ਵਿੱਚ ਕੋਰ ਕਮੇਟੀ ਦੀ ਬੈਠਕ ਤੋਂ ਪਹਿਲਾਂ ਕਿਹਾ ਸੀ ਕਿ 20 ਜਨਵਰੀ ਨੂੰ

ਕਰਜ਼ ਮਾਫੀ ਲਈ ਚੌਥੇ ਦਿਨ ਵੀ ਡਟੇ ਰਹੇ ਕਿਸਾਨ

ਬਰਨਾਲਾ: ਕਰਜ਼ਾ ਮੁਆਫ਼ੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਹਿਲੀ ਤੋਂ ਪੰਜ ਜਨਵਰੀ ਤੱਕ ਪੰਜਾਬ ਭਰ ਵਿੱਚ ਬੈਂਕਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਅੱਜ ਧਰਨੇ ਦੇ ਚੌਥੇ ਦਿਨ ਬਰਨਾਲਾ ਦੀ ਦਾਣਾ ਮੰਡੀ ਨਜ਼ਦੀਕ ਭਾਰਤੀ ਸਟੇਟ ਬੈਂਕ ਅੱਗੇ ਰੋਸ

ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ, ਮੋਦੀ ਦੀ ਰੈਲੀ ‘ਚ ਜਾ ਰਹੀਆਂ 8 ਗੱਡੀਆਂ ਟਕਰਾਈਆਂ

ਬਰਨਾਲਾ: ਬਰਨਾਲਾ-ਮੋਗਾ ਰੋਡ ‘ਤੇ ਪਿੰਡ ਰਾਮਗੜ੍ਹ ਕੋਲ 8 ਗੱਡੀਆਂ ਸੰਘਣੀ ਧੁੰਦ ਕਰਕੇ ਆਪਸ ‘ਚ ਟਕਰਾ ਗਈਆਂ। ਇਸ ਹਾਦਸੇ ‘ਚ 7 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਹਾਦਸੇ ‘ਚ ਸ਼ਾਮਲ ਕੁਝ ਗੱਡੀਆਂ ਵਿੱਚ ਲੋਕ ਅੱਜ ਗੁਰਦਾਸਪੁਰ ‘ਚ ਹੋਣ ਵਾਲੀ ਨਰੇਂਦਰ ਮੋਦੀ ਦੀ ਰੈਲੀ ‘ਚ ਹਿੱਸਾ ਲੈਣ ਜਾ ਰਹੇ ਸੀ।

ਜਥੇਦਾਰ ਦੇ ਅਸਤੀਫ਼ੇ ਬਾਰੇ ਖ਼ਾਮੋਸ਼ ਪਰ ਮੁੜ ਪ੍ਰਧਾਨ ਬਣਨ ਨੂੰ ਲੌਂਗੋਵਾਲ ਤਿਆਰ

ਬਰਨਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮੀਡੀਆ ਸਾਹਮਣੇ ਤਾਂ ਆਏ ਪਰ ਹਰ ਸਵਾਲ ਨੂੰ ਟਾਲ਼ਦੇ ਗਏ। ਲੌਂਗੋਵਾਲ ਨੇ ਇਹ ਤਾਂ ਮੰਨਿਆ ਕਿ ਅਸਤੀਫ਼ਾ ਕਮੇਟੀ ਤਕ ਪਹੁੰਚ ਗਿਆ ਹੈ, ਪਰ ਇਸ ਦੇ ਪ੍ਰਵਾਨ ਕਰਨ ਜਾਂ ਰੱਦ…