Browsing Category

Faridkot

ਜੱਗੀ ਜੌਹਲ ਤੇ ਸਾਥੀ ਨੂੰ ਜ਼ਮਾਨਤ

ਫ਼ਰੀਦਕੋਟ: ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫ਼ਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੱਗੀ ਜੌਹਲ ਅਤੇ ਤਲਜੀਤ ਸਿੰਘ ਖ਼ਿਲਾਫ਼ ਥਾਣਾ ਬਾਜਾਖਾਨਾ ਵਿੱਚ ਅੱਤਵਾਦੀ ਗਤੀਵੀਦੀਆਂ ਲਈ ਫੰਡਿੰਗ

ਜਦੋਂ ਸੁਖਬੀਰ ਬਾਦਲ ਦੀ ਵਿਗੜੀ ਅਚਾਨਕ ਤਬੀਅਤ, ਪ੍ਰੋਗਰਾਮ ਰੱਦ

ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵੀਰਵਾਰ ਨੂੰ ਅਚਾਨਕ ਸਿਹਤ ਵਿਗੜ ਗਈ। ਇਸ ਕਰਕੇ ਮੀਟਿੰਗਾਂ ਰੱਦ ਕਰਨੀਆਂ ਪਈਆਂ ਤੇ ਦੂਰੋਂ-ਦੂਰੋਂ ਪਹੁੰਚੇ ਲੀਡਰਾਂ ਤੇ ਵਰਕਰਾਂ ਨੂੰ ਬੇਰੰਗ ਮੁੜਨਾ ਪਿਆ। ਸੁਖਬੀਰ ਬਾਦਲ ਅੱਜਕੱਲ੍ਹ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ

ਬੇਅਦਬੀ ਮਾਮਲਿਆਂ ਬਾਰੇ SIT ਵੱਲੋਂ ਚਲਾਨ ਪੇਸ਼, ਡੇਰਾ ਸਿਰਸਾ ਤੋਂ ਮਿਲੇ ਬੇਅਦਬੀ ਦੇ ਨਿਰਦੇਸ਼

ਫਰੀਦਕੋਟ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ 'ਸਿਟ' ਨੇ ਜ਼ਿਲ੍ਹਾ ਮੋਗਾ ਦੇ ਪਿੰਡ ਮਲਕੇ ਤੇ ਬਠਿੰਡਾ ਦੇ ਪਿੰਡ ਗੁਰੂਸਰ ਵਿੱਚ ਬੇਅਦਬੀ ਦੇ ਮਾਮਲੇ ਸਬੰਧੀ ਕ੍ਰਮਵਾਰ ਬਾਘਾਪੁਰਾਣਾ ਤੇ ਫੂਲ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਹਨ। ਪਿੰਡ ਮਲਕੇ ਬੇਅਦਬੀ ਕੇਸ ਸਬੰਧੀ ਸਿਟ ਨੇ ਮੁੱਖ

ਅਕਾਲੀ ਲੀਡਰ ਵਲਟੋਹਾ ਦੀਆਂ ਮੁਸ਼ਕਲਾਂ ‘ਚ ਹੋ ਸਕਦਾ ਵਾਧਾ

ਫ਼ਰੀਦਕੋਟ: ਸਿੱਖ ਨੌਜਵਾਨ ਨੂੰ ਚਰਿੱਤਰਹੀਣ ਦੱਸਣ ਕਾਰਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ਵਿੱਚ ਨਾਂ ਉਛਾਲੇ ਜਾਣ ਤੋਂ ਦੁਖੀ ਹੋਏ ਸਿੱਖ ਨੌਜਵਾਨ ਨੇ ਵਲਟੋਹਾ ਵਿਰੁੱਧ ਮਾਣਹਾਨੀ ਮੁਕੱਦਮਾ ਦਾਇਰ ਕਰਨ ਦੀ…