Browsing Category

International

ਇਮਰਾਨ ਖ਼ਾਨ ਵੱਲੋਂ ਪਰਮਾਣੂੰ ਯੁੱਧ ਦੀ ਧਮਕੀ, ‘ਕਸ਼ਮੀਰ ‘ਤੇ ਕਿਸੇ ਵੀ ਹੱਦ ਤਕ ਜਾਵਾਂਗੇ’

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਦੇ ਨਾਂ ਸੰਬੋਧਨ ਵਿੱਚ ਇੱਕ ਵਾਰ ਫਿਰ ਕਸ਼ਮੀਰ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ 'ਤੇ ਮੁਸਲਿਮ ਦੇਸ਼ ਉਨ੍ਹਾਂ ਨਾਲ ਖੜੇ ਹਨ ਤੇ ਉਹ ਕਸ਼ਮੀਰ ਦਾ ਮੁੱਦਾ ਗੱਲਬਾਤ ਨਾਲ ਹੱਲ ਕਰਨਾ ਚਾਹੁੰਦੇ ਹਨ। ਪੀਓਕੇ ਬਾਰੇ ਵੀ ਇਮਰਾਨ…

ਪਾਕਿਸਤਾਨ ਨੂੰ ਬਾਲਾਕੋਟ ਤੋਂ ਵੀ ਵੱਡੇ ਹਮਲੇ ਦਾ ਖ਼ਤਰਾ, ਇਮਾਰਨ ਦਾ ਦਾਅਵਾ, ਭਾਰਤ ਨਾਲ ਹੋ ਸਕਦੀ ਜੰਗ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਕੋਲ ਠੋਸ ਜਾਣਕਾਰੀ ਹੈ ਕਿ ਭਾਰਤ ਬਾਲਾਕੋਟ ‘ਤੇ ਕੀਤੇ ਹਵਾਈ ਹਮਲੇ ਤੋਂ ਵੱਡੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਕਸ਼ਮੀਰ ਤੋਂ ਦੁਨੀਆ ਦਾ ਧਿਆਨ ਹਟਾਉਣ ਲਈ ਉਹ ਅਜਿਹਾ ਕਰਨਾ ਚਾਹੁੰਦਾ ਹੈ। ਇਮਰਾਨ ਨੇ ਕਿਹਾ, "ਮੇਰਾ ਮੋਦੀ…

ਅਮਰੀਕੀਆਂ ਦੇ ਦਿਲਾਂ ‘ਤੇ ਖ਼ਾਲਸੇ ਦਾ ਰਾਜ, ਸਰਕਾਰੀ ਕੰਮ ਠੱਪ ਹੋਣ ਮਗਰੋਂ ਸਿੱਖ ਬਣੇ ਸਾਹਾਰਾ

ਵਾਸ਼ਿੰਗਟਨ: ਅੰਸ਼ਕ ਤੌਰ 'ਤੇ ਠੱਪ ਹੋਈ ਸਰਕਾਰ ਕਾਰਨ ਪਿਛਲੇ 35 ਦਿਨਾਂ ਤੋਂ ਤਨਖ਼ਾਹਾਂ ਨਾ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਸਿੱਖਾਂ ਨੇ ਸਹਾਰਾ ਦਿੱਤਾ ਹੈ। ਸਿੱਖਾਂ ਨੇ ਲੰਗਰ ਲਾ ਦਿੱਤੇ ਹਨ ਤੇ ਉਹ ਪੀੜਤ ਮੁਲਾਜ਼ਮਾਂ ਨੂੰ ਵਿਸ਼ੇਸ਼ ਗਿਫ਼ਟ ਕਾਰਡ ਵੀ ਦੇ ਰਹੇ ਹਨ, ਤਾਂ ਜੋ ਉਹ ਆਪਣੀ ਜ਼ਰੂਰਤ

ਅਮਰੀਕਾ ‘ਚ ਭੁੱਖਣ-ਭਾਣੇ ਸੌਣ ਵਾਲੇ ਕਾਮਿਆਂ ਦਾ ਸਿੱਖ ਭਾਈਚਾਰੇ ਨੇ ਭਰਿਆ ਢਿੱਡ

ਵਾਸ਼ਿੰਗਟਨ : ਸਿੱਖ ਦੁਨੀਆ ਵਿਚ ਹਰ ਜਗ੍ਹਾਂ ਉਤੇ ਕੁਝ ਨਾ ਕੁਝ ਵੱਖਰਾ ਹੀ ਕਰਦੇ ਹਨ। ਅਮਰੀਕਾ ਦੇ ਸੂਬੇ ਇੰਡੀਆਨਾ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਬਿਨਾਂ ਤਨਖਾਹ ਦੇ ਕੰਮ ਕਰਨ ਵਾਲੇ ਅਮਰੀਕੀ ਕਾਮਿਆਂ ਨੂੰ ਗਿਫਟ ਕਾਰਡ ਦਿਤੇ ਅਤੇ ਲੰਗਰ ਛਕਾਇਆ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕਿਓਰਿਟੀ

ਇਮਰਾਨ ਨੂੰ ਮਿਲਣ ਲਈ ਟਰੰਪ ਬੇਤਾਬ, ਪਾਕਿਸਤਾਨ ਦਾ ਦਾਅਵਾ

ਇਸਲਾਮਾਬਾਦ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਣ ਦੀ ਇੱਛਾ ਜਤਾਈ ਹੈ। ਪਾਕਿਸਤਾਨੀ ਬੁਲਾਰਾ ਮੁਹੰਮਦ ਫੈਜ਼ਲ ਨੇ ਕਿਹਾ ਕਿ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਪਾਕਿਸਤਾਨ ਦੇ ਹਾਲੀਆ ਦੌਰੇ ਵਿੱਚ ਟਰੰਪ ਦੀ ਇਮਰਾਨ ਖ਼ਾਨ ਨਾਲ ਮੁਲਾਕਾਤ

ਚਰਚ ‘ਚ ਜ਼ਬਰਦਸਤ ਧਮਾਕੇ, 27 ਮੌਤਾਂ, 77 ਤੋਂ ਜ਼ਿਆਦਾ ਜ਼ਖ਼ਮੀ

ਫਿਲੀਪੀਨਜ਼ ਦੇ ਸੁਲੁ ਸੂਬੇ ‘ਚ ਮੌਜੂਦ ਇੱਕ ਚਰਚ ‘ਚ ਐਤਵਾਰ ਨੂੰ ਧਰਮ ਸਭਾ ਦੌਰਾਨ ਦੋ ਧਮਾਕਿਆਂ ‘ਚ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ। ਇਸ ‘ਚ 77 ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 2 ਸਮਾਚਾਰ ਏਜੰਸੀ ਸਿੰਹੂਆ ਦੀ ਰਿਪੋਰਟ ਮੁਤਾਬਕ, ਪੁਲਿਸ

ਕਰਤਾਰਪੁਰ ਲਾਂਘੇ ਦਾ ਕੰਮ ਪਿਆ ਰਾਹੇ, ਭਾਰਤੀ ਹਾਈ ਕਮਿਸ਼ਨਰ ਦਾ ਦਾਅਵਾ

ਇਸਲਾਮਾਬਾਦ: ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ 'ਤੇ ਦੋਵੇਂ ਧਿਰਾਂ ਬਾਕਾਇਦਾ ਰਾਬਤਾ ਕਰ ਰਹੀਆਂ ਹਨ। ਭਾਰਤ ਸਰਕਾਰ ਨੇ ਇਸ ਕਾਰਜ ਲਈ ਆਪਣਾ ਨੁਮਾਇੰਦਾ ਵੀ ਨਿਯੁਕਤ ਕਰ ਦਿੱਤਾ ਹੈ। ਬਿਸਾਰੀਆ ਨੇ ਪਾਕਿਸਤਾਨ ਵਿੱਚ ਮਨਾਏ ਗਏ 70 ਗਣਤੰਤਰ

ਟਰੰਪ ਦਾ ਦਾਅਵਾ, ਭਾਰਤ ਦੀ ਬਾਂਹ ਮਰੋੜ ਦੋ ਮਿੰਟ ‘ਚ ਟੈਕਸ ਅੱਧਾ ਕਰਵਾਇਆ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਯੂਐਸ ਤੋਂ ਭਾਰਤ ਦਰਾਮਦ ਹੋਣ ਵਾਲੇ ਮੋਟਰਸਾਈਕਲਾਂ ’ਤੇ ਦੋ ਮਿੰਟ ਵਿੱਚ ਦਰਾਮਦ ਕਰ ਅੱਧਾ ਕਰਵਾ ਦਿੱਤਾ ਹੈ। ਪਿਛਲੇ ਸਾਲ ਟਰੰਪ ਨੇ ਧਮਕੀ ਦਿੱਤੀ ਸੀ ਕਿ ਉਹ ਭਾਰਤ ਤੋਂ ਅਮਰੀਕਾ ਆਉਣ ਵਾਲੇ ਮੋਟਰਸਾਈਕਲਾਂ ’ਤੇ ਕਰ ਵਧਾ

ਕਰਤਾਰਪੁਰ ਗਲਿਆਰੇ ‘ਤੇ ਭਾਰਤ ਦੇ ਜਵਾਬ ਨੂੰ ਪਾਕਿਸਤਾਨ ਨੇ ਦੱਸਿਆ ਹਾਸੋਹੀਣਾ

ਲਾਹੌਰ: ਕਰਤਾਰਪੁਰ ਸਾਹਿਬ ਗਲਿਆਰੇ ਨੂੰ ਪੂਰਾ ਕਰਨ ਲਈ ਪਾਕਿਸਤਾਨ ਵੱਲੋਂ ਭੇਜੇ ਸੱਦੇ ਨੂੰ ਭਾਰਤ ਵੱਲੋਂ 'ਮੋੜਨ' ਨੂੰ ਗੁਆਂਢੀ ਮੁਲਕ ਨੇ ਹਾਸੋਹੀਣਾ ਦੱਸਿਆ ਹੈ। ਦਰਅਸਲ, ਪਾਕਿਸਤਾਨ ਨੇ ਕੌਰੀਡੋਰ ਸਬੰਧੀ ਭਾਰਤੀ ਅਧਿਕਾਰੀਆਂ ਦੇ ਵਫ਼ਦ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤੀ ਸੀ ਪਰ ਭਾਰਤ ਨੇ ਇਹ

ਕੰਵਲਜੀਤ ਸਿੰਘ ਬਖ਼ਸ਼ੀ ਨੇ ਮੰਗੀ ਦੋਹਰੀ ਨਾਗਰਿਕਤਾ ਤੇ ਰਾਜ ਸਭਾ ਵਿਚ ਸੀਟ

ਆਕਲੈਂਡ : ਭਾਰਤ ਸਰਕਾਰ ਪ੍ਰਵਾਸੀਆਂ ਨੂੰ ਹਰ ਸਾਲ 'ਪ੍ਰਵਾਸੀ ਦਿਵਸ ਮੌਕੇ' ਸੱਦਾ ਦਿੰਦੀ ਹੈ ਅਤੇ 15 ਸਾਲ ਇਸੇ ਸਿਲਸਿਲੇ ਨੂੰ ਹੋ ਚੁੱਕੇ ਹਨ, ਪਰ ਅਜੇ ਤਕ ਦੋਹਰੀ ਨਾਗਰਿਕਤਾ ਉਤੇ ਸਹਿਮਤੀ ਨਹੀਂ ਬਣੀ ਹੈ। ਇਸ ਵਾਰ ਇਹ ਮਾਮਲਾ ਸ. ਕੰਵਲਜੀਤ ਸਿੰਘ ਬਖ਼ਸ਼ੀ ਨੇ ਚੁਕਿਆ ਹੈ। ਉਨ੍ਹਾਂ ਭਾਰਤ ਦੀ