Browsing Category

International

12 ਸਾਲ ਦੀ ਕੁੜੀ ਨੇ ਦਿਤਾ ਬੱਚੇ ਨੂੰ ਜਨਮ, ਸਭ ਹੋ ਗਏ ਹੈਰਾਨ

ਸਿਡਨੀ : ਦੁਨੀਆ ਵਿਚ ਕੁਝ ਨਾ ਕੁਝ ਨਵਾਂ ਹੀ ਦੇਖਣ ਨੂੰ ਮਿਲਦਾ ਹੈ। ਆਸਟ੍ਰੇਲੀਆ ਦੇ ਇਕ ਸ਼ਹਿਰ ਪਰਥ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਇਕ ਹਸਪਤਾਲ ਵਿਚ ਇਕ 12 ਸਾਲ ਦੀ ਕੁੜੀ ਨੇ ਬੱਚੇ ਨੂੰ ਜਨਮ ਦਿਤਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ਵਿਚ ਆ

ਬੈਡਮਿੰਟਨ : ਪੀ.ਵੀ. ਸਿੰਧੂ ਇੰਡੋਨੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ ‘ਚ

ਜਕਾਰਤਾ : ਰੀਓ ਓਲੰਪਿਕ ਦੀ ਗੋਲਡ ਮੈਡਲ ਜੇਤੂ ਅਤੇ ਭਾਰਤੀ ਮਹਿਲਾ ਖਿਡਾਰੀ ਪੀ. ਵੀ. ਸਿੰਧੂ ਨੇ ਵੀਰਵਾਰ ਨੂੰ ਇੰਡੋਨੇਸ਼ਿਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਮਹਿਲਾ ਏਕਲ ਵਰਗ ਦੇ ਪ੍ਰੀ-ਕੁਆਟਰ ਫਾਈਨਲ ਵਿਚ ਵਰਲਡ ਨੰਬਰ-3 ਸਿੰਧੂ ਨੇ ਮਕਾਮੀ

ਅਮਰੀਕਾ ‘ਚ ਪਲਟੇਗਾ ਤਖ਼ਤਾ..? ਟਰੰਪ ਦੀ ਥਾਂ ਨੈਨਸੀ ਨੂੰ ਰਾਸ਼ਟਰਪਤੀ ਲਾਉਣ ਦੀ ਉੱਠੀ ਮੰਗ

ਕਾਰਕਾਸ: ਦੁਨੀਆ ਦੀ ਸਿਆਸਤ ਵਿੱਚ ਵੱਡੀ ਰੱਦੋਬਦਲ ਹੋਈ ਹੈ। ਵੇਨੇਜ਼ੂਏਲਾ ਵਿੱਚ ਵਿਰੋਧੀ ਧਿਰ ਦੇ ਨੇਤਾ ਜ਼ੁਆਨ ਗੁਏਡੋ ਨੇ ਖ਼ੁਦ ਨੂੰ ਅੰਤ੍ਰਿਮ ਰਾਸ਼ਟਰਪਤੀ ਐਲਾਨ ਦਿੱਤਾ ਹੈ, ਜਿਸ ਨੂੰ ਅਮਰੀਕਾ ਨੇ ਸਮਰਥਨ ਦਿੱਤਾ ਹੈ। ਉੱਧਰ, ਸਮਾਜਵਾਦੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਲਈ ਹੰਗਾਮੀ ਹਾਲਤ ਪੈਦਾ ਹੋ

ਅਮਰੀਕਾ ‘ਚ ਫੇਰ ਚਲੀਆਂ ਗੋਲੀਆਂ, 5 ਲੋਕਾਂ ਦੀ ਮੌਤ

ਵਾਸ਼ਿੰਗਟਨ: ਇੱਕ ਵਾਰ ਫੇਰ ਗੋਲੀਵਾਰੀ ਨੇ ਅਮਰੀਕਾ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਤਾਜ਼ਾ ਹਮਲੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਅਮਰੀਕੀ ਸੂਬੇ ਫਲੋਰੀਡਾਂ ਦੇ ਸਰਬੀਗ ‘ਚ ਹੋੲਆਿ ਹੈ। ਬੁੱਧਵਾਰ ਨੂੰ ਹੋਏ ਹਮਲੇ ‘ਚ ਹਮਲਾਵਰ ਨੇ ਸਨ ਟ੍ਰਸਟ ਬੈਂਕ ਨੂੰ ਨਿਸ਼ਾਨਾ ਬਣਾਇਆ। ਮਾਮਲੇ

ਭਾਰਤੀ ਫ਼ਿਲਮ ‘ਪੀਰੀਅਡ- ਐਂਡ ਆਫ ਸੇਂਟੇਂਸ’ ਨੂੰ ਆਸਕਰ ‘ਚ ਮਿਲੀ ਐਂਟਰੀ

ਲਾਸ ਐਂਜਲਸ: ਭਾਰਤੀ ਫ਼ਿਲਮ ‘ਪੀਰੀਅਡ-ਐਂਡ ਆਫ ਸੇਂਟੇਂਸ’ ਨੂੰ ਇਸ ਸਾਲ ਆਸਕਰ ‘ਚ ਐਂਟਰੀ ਮਿਲੀ ਹੈ। ਇਸ ਦੀ ਕਹਾਣੀ ਮਹਾਮਾਰੀ ਨੂੰ ਕਲੰਕ ਬਣਾਏ ਜਾਣ ਦੀ ਸੋਚ ਬਾਰੇ ਦੱਸਦੀ ਹੈ। ਫ਼ਿਲਮ ‘ਚ ਅਸਲ ਪੈਡਮੈਨ ਨੇ ਕੰਮ ਕੀਤਾ ਹੈ। ਮੰਗਲਵਾਰ ਨੂੰ ਆਸਕਰ ਦੇ ਨੋਮੀਨੇਸ਼ਨ ਦਾ ਐਲਾਨ ਹੋਇਆ। ਇਸ ਲਿਸਟ

ਭਾਰਤੀ ਮੂਲ ਦੀ ਕਮਲਾ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਨੂੰ ਦਵੇਗੀ ਟੱਕਰ

ਵਾਸ਼ਿੰਗਟਨ: ਭਾਰਤੀ ਮੂਲ ਦੀ ਪਹਿਲੀ ਅਮਰੀਕਨ ਸੀਨੇਟਰ ਕਮਲਾ ਹੈਰਿਸ ਨੇ ਸਾਲ 2020 ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਦਾ ਸੋਮਵਾਰ ਨੂੰ ਆਧਿਕਾਰੀਕ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਦਿਨ ਆਪਣੀ ਦਾਅਵੇਦਾਰੀ ਦਾ ਐਲਾਨ ਕਰਦੇ ਹੋਏ ਕਿਹਾ ਕਿ

ਅਮਰੀਕਾ ’ਚ ਨਹੀਂ ਸਿੱਖ ਸੁਰੱਖਿਅਤ ! ਨਸਲੀ ਹਮਲੇ 40 ਫ਼ੀਸਦੀ ਵਧੇ

ਨਿਊਯਾਰਕ: ਅਮਰੀਕਾ ’ਚ ਨਸਲੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਲੰਘੇ ਦਿਨ ਓਰੇਗਨ ਸੂਬੇ ਦੇ ਇੱਕ ਸਟੋਰ ’ਚ ਗੋਰੇ ਨੇ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਝਗੜਾ ਇਸ ਲਈ ਹੋਇਆ ਕਿਉਂਕਿ ਸਟੋਰ ’ਚ ਕੰਮ ਕਰਦੇ ਹਰਵਿੰਦਰ ਸਿੰਘ ਡੋਡ ਨੇ 24 ਸਾਲਾ ਗੋਰੇ ਐਂਡਰਿਊ ਰੈਮਜ਼ੀ ਨੂੰ ਸਿਗਰਟ ਵਾਲਾ

ਕੈਨੇਡਾ: ਬਰਨਬੀ ਜ਼ਿਮਨੀ ਚੋਣ ‘ਚ ਜਗਮੀਤ ਸਿੰਘ ਦਾ ਪਏਗਾ ਰਿਚਰਡ ਨਾਲ ਪੇਚਾ

ਵੈਨਕੂਵਰ: ਕੈਨੇਡਾ ਵਿੱਚ ਬਰਨਬੀ ਦੱਖਣੀ ਤੋਂ ਜ਼ਿਮਨੀ ਚੋਣ ਲਈ ਸੱਤਾਧਾਰੀ ਲਿਬਰਲਸ ਨੇ ਆਪਣੇ ਨਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਐਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਖਿਲਾਫ, ਇਸ ਸੀਟ ਤੋਂ ਰਿਚਰਡ ਟੀ. ਲੀ ਦਾਵੇਦਾਰੀ ਪੇਸ਼ ਕਰਦੇ ਨਜ਼ਰ ਆਉਣਗੇ। ਸਾਬਕਾ ਸੂਬਾਈ ਵਿਧਾਇਕ ਰਿਚਰਡ ਟੀ. ਲੀ

ਅੱਤਵਾਦੀ ਜਾਣ ਵਿਆਹ ‘ਤੇ ਜਾ ਰਹੇ ਪਰਿਵਾਰ ਦਾ ਐਨਕਾਊਂਟਰ, ਚਾਰ ਹਲਾਕ ਤਿੰਨ ਜ਼ਖ਼ਮੀ

ਲਾਹੌਰ: ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਲਾਹੌਰ 'ਚ ਦਹਿਸ਼ਤਗਰਦ ਦੇ ਸਵਾਰ ਹੋਣ ਦੇ ਖ਼ਦਸ਼ੇ 'ਚ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਬਾਅਦ ਵਿੱਚ ਪਤਾ ਲੱਗਾ ਕਿ ਕਾਰ ਵਿੱਚ ਸਾਧਾਰਨ ਪਰਿਵਾਰ ਸਵਾਰ ਸੀ। ਮੁਕਾਬਲੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ

IND vs AUS: ਭਾਰਤ ਨੇ 7 ਵਿਕੇਟ ਨਾਲ ਜਿੱਤਿਆ ਮੈਚ, ਸੀਰੀਜ਼ ‘ਤੇ 2-1 ਨਾਲ ਕੀਤਾ ਕਬਜ਼ਾ

ਮੇਲਬਰਨ : ਭਾਰਤੀ ਕ੍ਰਿਕੇਟ ਟੀਮ ਨੇ ਸ਼ੁੱਕਰਵਾਰ ਨੂੰ ਮੇਲਬਰਨ ਕ੍ਰਿਕੇਟ ਗਰਾਊਂਡ (ਐਮਸੀਜੀ) ਉਤੇ ਖੇਡੇ ਗਏ ਤੀਸਰੇ ਅਤੇ ਆਖਰੀ ਵਨਡੇ ਮੈਚ ਵਿਚ ਆਸਟਰੇਲੀਆ ਨੂੰ ਸੱਤ ਵਿਕੇਟ ਨਾਲ ਹਰਾ ਦਿਤਾ। ਇਸ ਦੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਅਪਣੇ ਨਾਂਅ ਕਰ ਲਈ ਹੈ। ਭਾਰਤੀ