Browsing Category

Jalandhar

ਪਾਕਿਸਤਾਨੀ ਤਸਕਰਾਂ ਕੋਲੋਂ ਹਥਿਆਰ ਤੇ ਹੈਰੋਇਨ ਬਰਾਮਦ

ਜਲੰਧਰ: ਬੀਤੇ ਦਿਨ ਭਾਰਤੀ ਬੀਐਸਐਫ ਨੇ ਗੱਟੀਹਿਆਤ ਪੋਸਟ ਤੋਂ ਲਗਪਗ 3 ਕਿੱਲੋ ਹੈਰੋਇਨ ਦੇ ਛੇ ਪੈਕਿਟ ਬਰਾਮਦ ਕੀਤੇ। ਇਸ ਦੇ ਨਾਲ ਹੀ ਬੀਐਸਐਫ ਨੇ ਇੱਕ ਪਿਸਤੌਲ, ਇੱਕ ਮੈਗਜ਼ੀਨ ਤੇ 5 ਰੌਂਦ ਵੀ ਬਰਾਮਦ ਕੀਤੇ ਹਨ। ਬੀਤੀ ਰਾਤ ਬਾਰਡਰ ’ਤੇ ਬੀਐਸਐਫ ਜਵਾਨਾਂ ਨੂੰ ਸ਼ੱਕੀ ਹਲਚੱਲ ਸੁਣਾਈ ਦਿੱਤੀ ਤਾਂ

‘ਆਪ’ ਨੂੰ ਝਟਕਾ ਦੇ ਕੇ ਛੋਟੇਪੁਰ ਦੀ ਖਹਿਰਾ ਨਾਲ ਜਾਣ ਦੀ ਤਿਆਰੀ..!

ਜਲੰਧਰ: ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਆਪਣਾ ਪੰਜਾਬ ਪਾਰਟੀ ਵੀ ਸ਼ਾਮਿਲ ਹੋ ਸਕਦੀ ਹੈ। ਅਜਿਹੇ ਸੰਕੇਤ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਦਿੱਤੇ ਹਨ। ਇਹ ਵੀ ਪੜ੍ਹੋ- ਛੋਟੇਪੁਰ ਦਾ ਸਵਾਲ: ਪੰਜਾਬੀਆਂ ਵੱਲੋਂ 'ਆਪ' ਨੂੰ ਦਿੱਤੇ 3000 ਕਰੋੜ

ਕੈਪਟਨ ਸਰਕਾਰ ਨੇ ਕੇਂਦਰ ਦੀ ਬੀਮਾ ਸਕੀਮ ਨੂੰ ਗਣਤੰਤਰ ਦਿਵਸ ਮੌਕੇ ਕੀਤਾ ‘ਰਿਪੀਟ’

ਜਲੰਧਰ: ਗਣਤੰਤਰ ਦਿਵਸ ਮੌਕੇ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਦੀ ਮੈਡੀਕਲ ਬੀਮਾ ਸਕੀਮ ਨੂੰ ਲਾਗੂ ਕਰਨ ਦੀ ਦੂਹਰੀ ਵਾਰ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਅਕਤੂਬਰ 2018 ਦੀ ਕੈਬਨਿਟ ਮੀਟਿੰਗ ਵਿੱਚ ਵੀ ਕੈਪਟਨ ਸਰਕਾਰ ਨੇ ਇਹ ਬੀਮਾ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਇਹ ਵੀ

ਪੰਜਾਬ ‘ਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਨੌਜਵਾਨ ਚੜਿਆ ਪੁਲਿਸ ਹੱਥੇ

ਜਲੰਧਰ : ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿਚ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੌਜਵਾਨ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹ ਕਾਰਵਾਈ ਜਲੰਧਰ ਦੇਹਾਤ ਪੁਲਿਸ ਦੀ ਸੀਆਈਏ ਸ਼ਾਖਾ ਨੇ ਕੀਤੀ। ਦੋਸ਼ੀ

ਵਿਆਹਾਂ ‘ਤੇ ਅੰਨ੍ਹਾ ਖ਼ਰਚ ਕਰਨ ਵਾਲੇ ਪੰਜਾਬੀਆਂ ਲਈ ਮਿਸਾਲ ਬਣਿਆ NRI ਜੋੜਾ, ਰੋਡਵੇਜ਼ ਦੀ ਬੱਸ ‘ਚ ਰਾਹੀਂ…

ਜਲੰਧਰ: ਪੰਜਾਬੀ ਖ਼ਾਸ ਤੌਰ 'ਤੇ ਪ੍ਰਵਾਸੀ ਆਪਣੇ ਵਿਆਹਾਂ 'ਤੇ ਵੱਧ ਤੋਂ ਵੱਧ ਖ਼ਰਚ ਕਰਨ ਲਈ ਮਸ਼ਹੂਰ ਹਨ, ਪਰ ਇਨ੍ਹਾਂ ਮਹਿੰਗੇ ਵਿਆਹਾਂ ਦਾ ਸਮਾਜ 'ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਇਸ ਗੱਲ ਨੂੰ ਸਮਝਦਿਆਂ ਕੈਨੇਡਾ 'ਚ ਰਹਿੰਦੇ ਨੌਜਵਾਨ ਨੇ ਆਪਣੀ ਜੰਞ ਰੋਡਵੇਜ਼ ਦੀ ਬੱਸ ਵਿੱਚ ਲਿਜਾਣ ਦਾ