Browsing Category

National

ਕਪਿਲ ਦੇਵ ਹੋਣਗੇ ਹਰਿਆਣਾ ਸਪੋਰਟਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਹਰਿਆਣਾ ਸਪੋਰਟਸ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਸ ਗੱਲ ਦਾ ਐਲਾਨ ਹਰਿਆਣਾ ਸਰਕਾਰ ਦੇ ਖੇਡ ਮੰਤਰੀ ਅਨਿਲ ਵਿਜ ਨੇ ਕੀਤਾ ਹੈ। ਖੇਡ ਮੰਤਰੀ ਅਨਿਲ ਵਿਜ ਨੇ ਇਸ ਬਾਰੇ 'ਚ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ਕਪਿਲ…

ਵਿੱਤ ਆਯੋਗ ਦੀਆਂ ਸ਼ਰਤਾਂ ਬਦਲਣ ਤੋਂ ਪਹਿਲਾਂ ਮੁੱਖ ਮੰਤਰੀਆਂ ਦੀ ਸਲਾਹ ਜ਼ਰੂਰੀ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 15ਵੇਂ ਵਿੱਤ ਆਯੋਗ ਦੇ ਵਿਸ਼ੇ ਅਤੇ ਸ਼ਰਤਾਂ ਵਿਚ ਤਬਦੀਲੀ ਦੇ ਤਰੀਕੇ ਨੂੰ ਇਕਪਾਸੜ ਦਸਦਿਆਂ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕਪਾਸੜ ਸੋਚ ਸੰਘੀ ਨੀਤੀ ਅਤੇ ਸਹਿਕਾਰੀ ਸੰਘਵਾਦ ਲਈ ਠੀਕ ਨਹੀਂ। ਡਾ. ਮਨਮੋਹਨ ਸਿੰਘ ਨੇ…

ਪਾਕਿ ਮੀਡੀਆ ਦੇ ਪੋਸਟਰ ਬੁਆਏ ਬਣੇ ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ (24 ਅਗਸਤ) ਨੂੰ ਕਸ਼ਮੀਰ ਦੌਰੇ ਤੇ ਗਏ ਸਨ। ਇਸ ਸਮੇਂ ਦੌਰਾਨ ਰਾਹੁਲ ਗਾਂਧੀ ਸਮੇਤ 11 ਹੋਰ ਵਿਰੋਧੀ ਨੇਤਾਵਾਂ ਨੂੰ ਸ੍ਰੀਨਗਰ (ਸ੍ਰੀਨਗਰ) ਏਅਰਪੋਰਟ ਤੋਂ ਹੀ ਵਾਪਸ ਦੇਸ਼ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਐਤਵਾਰ…

ਨਹੀਂ ਰਹੀ ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ

ਨਵੀਂ ਦਿੱਲੀ : ਉਤਰਾਖੰਡ ਅਤੇ ਦੇਸ਼ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਕੰਚਨ ਚੌਧਰੀ ਭੱਟਾਚਾਰੀਆ ਦਾ ਕੱਲ ਰਾਤ ਮੁੰਬਈ 'ਚ ਬਿਮਾਰੀ ਦੇ ਚਲਦੇ ਦੇਹਾਂਤ ਹੋ ਗਿਆ। ਇਹਨਾਂ ਦੀ ਮੌਤ ਨਾਲ ਪੂਰਾ ਦੇਸ਼ ਸਦਮੇ 'ਚ ਹਨ। ਕੰਚਨ ਚੌਧਰੀ ਦੇਸ਼ ਦੀ ਪਹਿਲੀ ਮਹਿਲਾ ਡੀਜੀਪੀ ਸੀ।ਕੰਚਨ 1973 ਬੈਂਚ…

ਅਮਰੀਕਾ ‘ਚ ਆਈਫੋਨ ਨੂੰ ਦਿੱਕਤਾਂ, ਭਾਰਤ ਦੀ ਖੁੱਲ੍ਹੇਗੀ ਕਿਸਮਤ

ਨਵੀਂ ਦਿੱਲੀ: ਅਮਰੀਕਾ ਆਈਫੋਨ ਤੇ ਮੈਕਬੁੱਕ ਦੇ ਪਾਰਟਸ ਆਪਣੇ ਦੇਸ਼ ‘ਚ ਬਣਾ ਨਹੀਂ ਪਾ ਰਿਹਾ। ਇਸ ਦਾ ਕਾਰਨ ਹੈ ਕਿ ਉਸ ਕੋਲ ਜ਼ਰੂਰੀ ਸਾਧਨ ਹੀ ਨਹੀਂ ਹਨ। ਟੈਕਸਾਸ ‘ਚ ਸਕਰੂ ਨਾ ਮਿਲਣ ਕਾਰਨ ਐਪਲ ਨੂੰ ਆਪਣੇ ਫੋਨ ਤੇ ਮੇਕਬੁੱਕ ਬਣਾਉਣ ਦਾ ਕੰਮ ਚੀਨ ‘ਚ ਸ਼ਿਫਟ ਕਰਨਾ ਪਿਆ ਸੀ। ਸਿਰਫ ਇਹੀ ਨਹੀਂ,

ਹੁਣ ਇਲਾਜ ਲਈ ਅਨਿਲ ਕਪੂਰ ਜਾ ਰਹੇ ਜਰਮਨੀ, ਜਾਣੋ ਕੀ ਬਿਮਾਰੀ

ਮੁੰਬਈ: ਅਨਿਲ ਕਪੂਰ ਜਲਦੀ ਹੀ ਧੀ ਸੋਨਮ ਕਪੂਰ ਨਾਲ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ‘ਚ ਨਜ਼ਰ ਆਉਣ ਵਾਲੇ ਹਨ। ਫਿਲਹਾਲ ਫ਼ਿਲਮ ਦੀ ਟੀਮ ਇਸ ਨੂੰ ਪ੍ਰਮੋਟ ਕਰਨ ‘ਚ ਰੁੱਝੀ ਹੋਈ ਹੈ। ਇਸ ‘ਚ ਸੋਨਮ ਨਾਲ ਰਾਜਕੁਮਾਰ ਰਾਓ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਟ੍ਰੇਲਰ ਪਹਿਲਾਂ ਹੀ ਲੋਕਾਂ

ਸਵਾਈਨ ਫਲੂ ਬਣਿਆ ਗੰਭੀਰ ਮਸਲਾ, 28 ਦਿਨਾਂ ‘ਚ 73 ਮੌਤਾਂ

ਰਾਜਸਥਾਨ : ਸਵਾਈਨ ਫਲੂ ਪੂਰੇ ਪੰਜਾਬ ਵਿਚ ਹੀ ਨਹੀਂ ਬਲਕਿ ਗੁਆਂਢੀ ਸੂਬਿਆਂ ਵਿਚ ਵੀ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਹੁੰਦੇ ਵਾਧੇ ਨੂੰ ਵੇਖ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਰਾਜਸਥਾਨ ਵਿਚ ਸਵਾਈਨ ਫਲੂ ਨਾਲ 28

ਨਤਾਸ਼ਾ ਦਲਾਲ ਕਰ ਰਹੀ ਹੈ ਖਰੀਦਾਰੀ, ਜਲਦੀ ਵਰੁਣ ਬਣੇਗਾ ਦੁਲਹਾ

ਮੁੰਬਈ: ਇਸ ਸਾਲ ਵੀ ਕਈ ਸਟਾਰਸ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣਗੇ। ਜਿਨ੍ਹਾਂ ’ਚ ਸਭ ਤੋਂ ਪਹਿਲਾ ਨਾਂ ਹੈ ਰਣਬੀਰ ਕਪੂਰ ਅਤੇ ਆਲਿਆ ਭੱਟ ਦਾ। ਪਰ ਇਸ ‘ਚ ਆਲਿਆ ਦੇ ਬੇਸਟ ਫ੍ਰੈਂਡ ਵਰੁਣ ਧਵਨ ਦਾ ਨਾਂਅ ਵੀ ਸ਼ਾਮਲ ਹੁੰਦਾ ਨਜ਼ਰ ਆ ਰਿਹਾ ਹੈ। ਵਰੁਣ ਲੰਬੇ ਸਮੇਂ ਤੋਂ ਨਤਾਸ਼ਾ ਦਲਾਲ ਨੂੰ ਡੇਟ ਕਰ ਰਹੇ

ਨਹੀਂ ਰਹੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਸ

ਨਵੀਂ ਦਿੱਲੀ: ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਸ ਇਸ ਦੁਨੀਆ ਤੋਂ ਰੁਕਸਤ ਹੋ ਗਏ ਹਨ। ਫਰਨਾਂਡੀਸ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਮੰਤਰੀ ਸੀ। ਉਹ 88 ਸਾਲ ਦੇ ਸੀ। ਉਨ੍ਹਾਂ ਨੇ ਅੱਜ ਦਿੱਲੀ ਦੇ ਮੈਕਸ ਹਸਪਤਾਲ ‘ਚ ਆਖਰੀ ਸਾਹ ਲਏ। ਜਾਰਜ ਫਰਨਾਂਡੀਸ ਲੰਬੇ ਸਮੇਂ ਤੋਂ ਬਿਮਾਰ ਸੀ। ਆਖਰੀ ਵਾਰ

ਭਿਆਨਕ ਸੜਕ ਹਾਦਸੇ ‘ਚ ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਦੇ 12 ਲੋਕਾਂ ਦੀ ਮੌਤ

ਉਜੈਨ: ਮੱਧ ਪ੍ਰਦੇਸ਼ ਦੇ ਉਜੈਨ ‘ਚ ਇੱਕ ਵੱਡਾ ਸੜਕ ਹਾਦਸਾ ਹੋਇਆ, ਜਿਸ ‘ਚ 12 ਲੋਕਾਂ ਦੀ ਮੌਤ ਹੋ ਗਈ। ਹਾਦਸਾ ਭੈਰਵ ਗਡ ਥਾਣੇ ਦੇ ਨਾਗਦਾ ਰੋਡ ‘ਤੇ ਦੇਰ ਰਾਤ ਹੋਇਆ। ਜਿੱਥੇ ਦੋ ਕਾਰਾਂ ਆਪਸ ‘ਚ ਟੱਕਰਾ ਗਈਆਂ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਜਾ ਰਹੀ ਹੈ। ਮਰਨ ਵਾਲੇ ਉਜੈਨ