Browsing Category

National

ਆਸਟ੍ਰੇਲੀਆ ਮਗਰੋਂ ਭਾਰਤ ਨੇ ਕੀਤਾ ਨਿਊਜ਼ਲੈਂਡ ਫ਼ਤਹਿ, ODI ਲੜੀ ਜਿੱਤੀ

ਨਵੀਂ ਦਿੱਲੀ: ਭਾਰਤ ਨੇ ਨਿਊਜ਼ਲੈਂਡ ਖ਼ਿਲਾਫ਼ ਜਾਰੀ ਪੰਜ ਇੱਕ ਦਿਨਾਂ ਕ੍ਰਿਕੇਟ ਮੈਚਾਂ ਦੀ ਲੜੀ ਨੂੰ ਜਿੱਤ ਲਿਆ ਹੈ। ਤੀਜੇ ਮੈਚ ਵਿੱਚ ਨਿਊਜ਼ਲੈਂਡ ਦੇ 243 ਦੌੜਾਂ ਦੇ ਟੀਚੇ ਨੂੰ ਭਾਰਤ ਨੇ ਸੱਤ ਵਿਕਟਾਂ ਰਹਿੰਦਿਆਂ ਹੀ ਪੂਰਾ ਕਰ ਲਿਆ। ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਗੇਂਦਬਾਜ਼ੀ ਤੇ ਬੱਲੇਬਾਜ਼ੀ

ਚੁਰਾਸੀ ਕਤਲੇਆਮ: ਸੱਜਣ ਕੁਮਾਰ ਦੀ ਮੌਜੂਦਗੀ ‘ਚ ਚਾਮ ਕੌਰ ਤੋਂ ਪੁੱਛਗਿੱਛ ਮੁਕੰਮਲ

ਨਵੀਂ ਦਿੱਲੀ: ਸਾਬਕਾ ਕਾਂਗਰਸੀ ਲੀਡਰ ਤੇ ਦਿੱਲੀ ਵਿੱਚ ਪੰਜ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ 1984 ਕਤਲੋਗਾਰਤ ਦੇ ਇੱਕ ਹੋਰ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਬੀਤੀ 22 ਜਨਵਰੀ ਨੂੰ ਸੱਜਣ ਕੁਮਾਰ ਲਈ ਪੇਸ਼ਗੀ ਵਾਰੰਟ ਜਾਰੀ ਕੀਤੇ ਸੀ, ਜਿਸ 'ਤੇ

ਸੰਸਦ ਮੈਂਬਰ ਕੇਡੀ ਸਿੰਘ ਖਿਲਾਫ ਵੱਡੀ ਕਾਰਵਾਈ, 238 ਕਰੋੜ ਰੁਪਏ ਦੀ ਜਾਇਦਾਦ ਕੁਰਕ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਸਾਂਸਦ ਕੇਡੀ ਸਿੰਘ ਖਿਲਾਫ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮਨੀ ਲੌਂਡਰਿੰਗ ਐਕਟ ਤਹਿਤ ਸਿੰਘ ਦੀ ਕੰਪਨੀਆਂ ਦੀ 238 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਜਿਫਰੀ ‘ਚ ਉਸ ਦੇ ਰਿਸੋਰਟ, ਚੰਡੀਗੜ੍ਹ ਸ਼ੋਅਰੂਮ ਸਮੇਤ ਪੰਚਕੂਲਾ,

ਸੁਸ਼ੀਲ ਮੋਦੀ ਦਾ ਪ੍ਰਿਯੰਕਾ ‘ਤੇ ਨਿਸ਼ਾਨਾ, ‘ਚੋਣ ਹੈ ਕੋਈ ਬਿਊਟੀ ਮੁਕਾਬਲਾ ਨਹੀਂ’

ਕੋਲਕੱਤਾ : ਲੋਕਸਭਾ ਚੋਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ ਵਿਚ ਐਂਟਰੀ ਨੂੰ ਲੈ ਕੇ ਬਿਹਾਰ ਦੇ ਉਪ - ਮੁੱਖ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਸੁਸ਼ੀਲ ਮੋਦੀ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਚੋਣ ਕੋਈ ਬਿਊਟੀ ਮੁਕਾਬਲਾ ਨਹੀਂ ਹੈ’ ਅਤੇ ਜਨਤਾ ਪਿਛਲੀ ਪਰਫਾਰਮੈਂਸ

ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 244 ਦੌੜਾਂ ਦਾ ਟੀਚਾ

ਨਵੀਂ ਦਿੱਲੀ: ਭਾਰਤ ਖਿਲਾਫ ਮਾਊਂਟ ਮਾਉਂਗਾਨੁਈ ‘ਚ ਖੇਡੇ ਜਾ ਰਹੇ ਤੀਜੇ ਵਨਡੇ ਮੈਚ ‘ਚ ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਪਰ ਕੀਵੀਆਂ ਦੀ ਟੀਮ ਦੀ ਸ਼ੁਰੂਆਤ ਕੁਝ ਖਾਸ ਚੰਗੀ ਨਹੀਂ ਰਹੀ। ਨਿਊਜ਼ੀਲੈਂਡ ਨੇ 59 ਦੌੜਾਂ ‘ਤੇ ਆਪਣੀਆਂ ਤਿੰਨ ਵਿਕਟਾਂ

ਪਿਉ ਨੇ ਪੁੱਤ ਨੂੰ ਮਾਰੀ ਗੋਲ਼ੀ, ਨਾਰਾਜ਼ ਪਿਉ ਨੂੰ ਮਨਾਉਣ ਗਿਆ ਸੀ ਪੁੱਤ

ਭਿਵਾਨੀ: ਹਰਿਆਣਾ ਦੇ ਭਿਵਾਨੀ ਵਿੱਚ ਪਿਉ ਨੇ ਆਪਣੇ ਪੁੱਤ ਨੂੰ ਹੀ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ 27 ਸਾਲਾਂ ਦੇ ਧਰਮਿੰਦਰ ਨੇ ਆਪਣੇ ਘਰ ਧਾਰਮਕ ਪ੍ਰੋਗਰਾਮ ਕਰਵਾਇਆ ਸੀ ਅਤੇ ਉਹ ਆਪਣੇ ਨਾਰਾਜ਼ ਮਾਤਾ-ਪਿਤਾ ਨੂੰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਬੁਲਾਉਣ ਗਿਆ ਸੀ।

ਫੁਟਬਾਲ ਮੈਚ ਖੇਡਣ ਲਈ ਖਿਡਾਰੀ ਨੇ ਰੋਕਿਆ ਆਪਣਾ ਵਿਆਹ, ਲਾੜੀ ਨੂੰ ਕਿਹਾ 5 ਮਿੰਟ ’ਚ ਆਇਆ

ਤਿਰੂਵਨੰਤਪੁਰਮ: ਕੇਰਲ ਦੇ ਫੁਟਬਾਲ ਖਿਡਾਰੀ ਰਿਦਵਾਨ ਨੇ ਖੇਡ ਤੇ ਆਪਣੀ ਟੀਮ ਪ੍ਰਤੀ ਸਮਰਪਣ ਦਿਖਾਉਂਦਿਆਂ ਆਪਣਾ ਵਿਆਹ ਤਕ ਰੋਕ ਦਿੱਤਾ। ਉਸ ਨੇ ਮੈਚ ਖੇਡਣ ਲਈ ਆਪਣੀ ਦੁਲਹਨ ਨੂੰ ਇੰਤਜ਼ਾਰ ਕਰਨ ਲਈ ਕਹਿ ਦਿੱਤਾ। ਮੱਲਾਪੁਰਮ ਦਾ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਖੇਡ ਰਾਜ

ਭਾਰਤੀ ਕ੍ਰਿਕੇਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ, ਨਿਊਜ਼ਲੈਂਡ ਨੂੰ ਦਿੱਤੀ 90 ਦੌੜਾਂ ਨਾਲ ਕਰਾਰੀ ਮਾਤ

ਨਵੀਂ ਦਿੱਲੀ: ਦੂਜੇ ਇੱਕ ਦਿਨਾਂ ਮੈਚ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਪੰਜ ਇੱਕ ਦਿਨਾਂ ਮੈਚਾਂ ਦੀ ਲੜੀ ਵਿੱਚ ਨਿਊਜ਼ੀਲੈਂਡ ਤੋਂ 2-0 ਨਾਲ ਅੱਗੇ ਹੋ ਗਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ, ਜੋ ਕਿ ਸਹੀ

70ਵੇਂ ਗਣਤੰਤਰ ਦਿਵਸ ਮੌਕੇ ਭਾਰਤੀ ਫੌਜ ਨੇ ਇੰਝ ਵਧਾਈ ਦੇਸ਼ ਦੀ ਸ਼ਾਨ, ਵੇਖੋ ਤਸਵੀਰਾਂ

ਪੂਰੇ ਦੇਸ਼ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਪਥ ’ਤੇ ਦੇਸ਼ ਦੀ ਫੌਜ ਤਾਕਤ ਦੇ ਨਾਲ-ਨਾਲ ਦੇਸ਼ ਦੀ ਸੰਸਕ੍ਰਿਤੀ ਤੇ ਵਿਕਾਸ ਦੀ ਝਲਕ ਵੀ ਦੇਖਣ ਨੂੰ ਮਿਲੀ। 2 ਇਸ ਸਾਲ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰਿਲ ਰਾਮਫੋਸਾ ਨਾਲ ਉਨ੍ਹਾਂ ਦੀ ਪਤਨੀ ਡਾ. ਸ਼ੇਪੋ ਮੋਸੇਪੇ

ਜਲਦੀ ਹੀ ‘ਤੁਮਹਾਰੀ ਸੁੱਲੂ’ ਹੋਸਟ ਕਰੇਗੀ ਰੇਡੀਓ ਚੈਟ ਸ਼ੋਅ

ਮੁੰਬਈ: ਬਾਲੀਵੁੱਡ ਸਟਾਰਸ ‘ਚ ਅੱਜਕੱਲ੍ਹ ਰੇਡੀਓ ਜੌਕੀ ਬਣਨ ਦਾ ਬੁਖਾਰ ਚੜ੍ਹਿਆ ਹੋਇਆ ਹੈ। ਪਹਿਲਾ ਕਰਨ ਜੌਹਰ ਅਤੇ ਨੇਹਾ ਧੁਪੀਆ ਚੈਟ ਸ਼ੋਅ ਚਲਾ ਰਹੇ ਹਨ। ਜਿਸ ਤੋਂ ਬਾਅਦ ਖ਼ਬਰ ਆਈ ਸੀ ਕਿ ਕਰੀਨਾ ਕਪੂਰ ਖ਼ਾਨ ਵੀ ਜਲਦੀ ਹੀ ਰੇਡੀਓ ਜੌਕੀ ਬਣਨ ਜਾ ਰਹੀ ਹੈ। ਹੁਣ ਖ਼ਬਰ ਹੈ ਕਿ ਬਾਲੀਵੁੱਡ ਦੀ