Browsing Category

Sangrur

ਮਾਨ ਬਨਾਮ ਰਜ਼ੀਆ ਸੁਲਤਾਨਾ: ਪਾਸਪੋਰਟ ਸੇਵਾ ਕੇਂਦਰ ‘ਤੇ ਸ਼ੁਰੂ ਹੋਈ ‘ਪੋਸਟਰ-ਵਾਰ’

ਸੰਗਰੂਰ: ਮਲੇਰਕੋਟਲਾ ਵਿੱਚ ਅਗਲੇ ਮਹੀਨੇ ਖੁੱਲ੍ਹਣ ਜਾ ਰਹੇ ਖੇਤਰੀ ਪਾਸਪੋਰਟ ਸੇਵਾ ਕੇਂਦਰ 'ਤੇ ਪੋਸਟਰ ਜੰਗ ਸ਼ੁਰੂ ਹੋ ਗਈ ਹੈ। ਪਿੜ ਵਿੱਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਮਲੇਰਕੋਟਲਾ ਤੋਂ ਹਲਕਾ ਵਿਧਾਇਕਾ ਰਜ਼ੀਆ ਸੁਲਤਾਨਾ ਕੁੱਦ ਪਏ ਹਨ। ਦੋਵੇਂ ਸਿਆਸਤਦਾਨ ਆਪਣੇ 'ਹਿੰਮਤ' ਸਦਕਾ

ਢੀਂਡਸਾ ਪਰਿਵਾਰ ਨੇ ਛੱਡਿਆ ਸੰਗਰੂਰ ਦਾ ਮੈਦਾਨ

ਸੰਗਰੂਰ: ਢੀਂਡਸਾ ਪਰਿਵਾਰ ਨੇ ਸੰਗਰੂਰ ਦਾ ਮੈਦਾਨ ਛੱਡ ਦਿੱਤਾ ਹੈ। ਸਾਬਕਾ ਖਜ਼ਾਨਾ ਮੰਤਰੀ ਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਪਰਿਵਾਰ ਲੋਕ ਸਭਾ ਚੋਣ ਨਹੀਂ ਲੜੇਗਾ। ਉਨ੍ਹਾਂ ਕਿਹਾ ਕਿ ਪਾਰਟੀ ਫੈਸਲਾ ਲਵੇਗੀ ਕਿ ਸੰਗਰੂਰ ਹਲਕੇ ਤੋਂ ਕਿਸ

ਜੱਗੀ ਜੌਹਲ ਦਾ ਸਾਥੀ ਤਲਜੀਤ ਸਿੰਘ ਰਿਹਾਅ, ਵਿਦੇਸ਼ ਜਾਣ ‘ਤੇ ਰੋਕ

ਸੰਗਰੂਰ: ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨਾਲ ਗ੍ਰਿਫ਼ਤਾਰ ਕੀਤੇ ਨੌਜਵਾਨ ਤਲਜੀਤ ਸਿੰਘ ਨੂੰ ਅੱਤਵਾਦੀ ਫੰਡਿੰਗ ਤੇ ਹਥਿਆਰ ਸਪਲਾਈ ਕਰਨ ਦੇ ਕੇਸ ਵਿੱਚ ਜ਼ਮਾਨਤ 'ਤੇ ਰਿਹਾਈ ਮਿਲ ਗਈ ਹੈ। ਕਾਗਜ਼ੀ ਕਾਰਵਾਈ ਪੂਰੀ ਕਰਨ ਮਗਰੋਂ ਉਸ ਨੂੰ ਸੰਗਰੂਰ ਦੀ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ।ਇਸ

151 ਕਰੋੜ ਰੁਪਏ ਨਾਲ ਬਦਲੇਗਾ ਹਲਕਾ ਸੰਗਰੂਰ ਦਾ ਮੁਹਾਂਦਰਾ : ਸਿੱਧੂ

ਸੰਗਰੂਰ : ਸੰਗਰੂਰ 'ਚ ਸੌ ਫ਼ੀਸਦੀ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਪ੍ਰਵਾਨ ਕੀਤੇ 90 ਕਰੋੜ ਦੇ ਫੰਡ 'ਚ 18 ਕਰੋੜ ਰੁਪਏ ਦੀ ਰਾਸ਼ੀ ਦਾ ਹੋਰ ਵਾਧਾ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਕੈਬਨਿਟ

ਮਾਨ ਨੇ ਖਹਿਰਾ ਨੂੰ ਕਿਉਂ ਦਿੱਤੀ ਮਨਪ੍ਰੀਤ ਬਾਦਲ ਤੋਂ ਸਿੱਖਿਆ ਲੈਣ ਦੀ ਨਸੀਹਤ..?

ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੁਖਪਾਲ ਖਹਿਰਾ ਦੇ ਪਾਰਟੀ ਛੱਡਣ ਦੇ ਫੈਸਲੇ ਮਗਰੋਂ ਨਿੱਤ ਨਵਾਂ ਸ਼ਬਦੀ ਹਮਲਾ ਕੀਤਾ ਜਾ ਰਿਹਾ ਹੈ। ਹੁਣ ਮਾਨ ਨੇ ਖਹਿਰਾ ਨੂੰ ਮਨਪ੍ਰੀਤ ਬਾਦਲ ਤੋਂ ਸੇਧ ਲੈਣ ਦੀ ਗੱਲ ਕਰਦਿਆਂ ਵਿਧਾਇਕੀ ਛੱਡਣ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਕਿ

ਸਰਕਾਰੀ ਸਕੂਲਾਂ ਨੂੰ ‘ਢਾਬਾ’ ਦੱਸ ਘਿਰੇ ਸਿੱਖਿਆ ਮੰਤਰੀ, ਭਗਵੰਤ ਮਾਨ ਵੱਲੋਂ ਵੱਡਾ ਹਮਲਾ

ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਗ਼ਰੀਬਾਂ ਨੂੰ ਕੈਪਟਨ ਸਰਕਾਰ ਦੇ ਏਜੰਡੇ ਤੋਂ ਬਾਹਰ ਦੱਸਿਆ ਹੈ। ਮਾਨ ਨੇ ਅਜਿਹਾ ਸਿੱਖਿਆ ਮੰਤਰੀ ਓਪੀ ਸੋਨੀ ਦੀ ਸਰਕਾਰੀ ਸਕੂਲਾਂ ਬਾਰੇ ਵਿਵਾਦਤ ਟਿੱਪਣੀ 'ਤੇ ਪ੍ਰਤੀਕਰਮ ਵਜੋਂ ਕਿਹਾ ਹੈ। ਮਾਨ ਨੇ ਕਿਹਾ ਕਿ ਬੇਹੱਦ ਸ਼ਰਮ ਵਾਲੀ ਗੱਲ