ਅਮਰੀਕਾ ‘ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ ‘ਸਰਦਾਰ’

127

ਅਮਰੀਕਾ ਵਿੱਚ ਬੀਤੇ ਦਿਨ ਵਿਸਾਖੀ ਵਾਲੇ ਦਿਨ ਟਰਬਨ ਡੇਅ ਮਨਾਇਆ ਗਿਆ।

ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'

2

14 ਅਪਰੈਲ ਨੂੰ ਮਨਾਏ ਗਏ ਦਸਤਾਰ ਦਿਹਾੜੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਸਥਾਨਕ ਲੋਕਾਂ ਦੇ ਪੱਗਾਂ ਬੰਨ੍ਹੀਆਂ।

ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'

3

ਟਰਬਨ ਡੇਅ ਮੌਕੇ ਟਾਈਮਜ਼ ਸਕੁਏਅਰ ਵਿੱਚ ਵੀ ਖਾਸੀਆਂ ਰੌਣਕਾਂ ਲੱਗੀਆਂ।

ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'

4

ਇੱਥੇ ਨਿਊਯਾਰਕ ਪੁਲਿਸ ਦੇ ਸਿੱਖ ਅਫਸਰਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।

ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'

5

ਇੱਥੇ ਸੈਂਕੜੇ ਲੋਕਾਂ ਦੇ ਇਕੱਠ ਵਿੱਚ ਅਣਗਿਣਤ ਗੋਰੇ-ਗੋਰੀਆਂ ਤੇ ਕਾਲੇ ਮੂਲ ਦੇ ਲੋਕਾਂ ਨੇ ਆਪਣੇ ਸਿਰਾਂ ‘ਤੇ ਦਸਤਾਰਾਂ ਸਜਵਾਈਆਂ।

ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'

6

ਸਿੱਖ ਧਰਮ ਤੇ ਸਿੱਖਾਂ ਬਾਰੇ ਸਥਾਨਕ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਜਿਹੇ ਪ੍ਰੋਗਰਾਮ ਖਾਸਾ ਯੋਗਦਾਨ ਪਾਉਂਦੇ ਹਨ।

ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'

7

ਅਕਸਰ ਸਥਾਨਕ ਲੋਕ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਨਸਲੀ ਵਿਤਕਰਾ ਕਰਦੇ ਹਨ।

ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'

Leave A Reply

Your email address will not be published.