ਮਾਂ ਦੀ ਮੌਤ ਤੋਂ ਬਾਅਦ ਪ੍ਰੇਮਿਕਾ ਨਾਲ ਸਮਾਂ ਬਿਤਾਉਂਦੇ ਦਿੱਸੇ ਅਰਜੁਨ ਰਾਮਪਾਲ

184

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਬੀਤੀ ਰਾਤ ਆਪਣੀ ਪ੍ਰੇਮਿਕਾ ਨਾਲ ਵਿਖਾਈ ਦਿੱਤੇ।ਇਸ ਦੌਰਾਨ ਰਾਮਪਾਲ ਸਾਦੇ ਕੱਪੜਿਆਂ ਵਿੱਚ ਸਨ ਪਰ ਉਨ੍ਹਾਂ ਦੀ ਪ੍ਰੇਮਿਕਾ ਗੈਬ੍ਰਿਏਲਾ ਡੇਮੇਟ੍ਰਿਏਡਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ।ਹਾਲ ਹੀ ਵਿੱਚ ਅਰਜੁਨ ਰਾਮਪਾਲ ਦੀ ਮਾਂ ਗਵੇਨ ਰਾਮਪਾਲ ਦੀ ਮੌਤ ਹੋਈ ਸੀ। ਹੁਣ ਹੌਲੀ-ਹੌਲੀ ਉਹ ਮਾਂ ਦੀ ਮੌਤ ਦੇ ਗ਼ਮ ਵਿੱਚੋਂ ਉੱਭਰ ਰਹੇ ਹਨ।ਅਰਜੁਨ ਨੇ ਮੇਹਰ ਜੇਸੀਆ ਨੇ ਸਾਲ 1998 ਵਿੱਚ ਵਿਆਹ ਕੀਤਾ ਸੀ ਤੇ ਉਨ੍ਹਾਂ ਦੀਆਂ ਦੋ ਧੀਆਂ ਮਾਹਿਕਾ ਤੇ ਮਾਇਰਾ ਹਨ ਪਰ ਹੁਣ ਉਨ੍ਹਾਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।ਦੇਖੋ ਅਰਜੁਨ ਤੇ ਗੈਬ੍ਰਿਏਲਾ ਦੀਆਂ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਗਈਆਂ ਕੁਝ ਹੋਰ ਤਸਵੀਰਾਂ।

 

 

 

 

 

Leave A Reply

Your email address will not be published.