ਲੁਧਿਆਣਾ, ਦਿੱਲੀ ਤੇ ਸ਼ਿਮਲਾ ‘ਚ ਅੱਗ ਦੀ ਤਬਾਹੀ

45

ਨਵੀਂ ਦਿੱਲੀਅੱਜ ਕਈ ਥਾਈਂ ਅੱਘ ਨੇ ਤਬਾਹੀ ਮਚਾਈ ਹੈ। ਪਹਿਲੀ ਅੱਗ ਦੀ ਘਟਨਾ ਪੰਜਾਬ ਦੇ ਲੁਧਿਆਣਾ ਤੋਂ ਹੈ ਜਿੱਥੇ ਫੋਕਲ ਪੁਆਇੰਟ ਸਥਿਤ ਫੇਸ ਯੁਨੂ ਸਟਾਰ ਕੱਪੜਾ ਫੈਕਟਰੀ ‘ਚ ਦੇਰ ਰਾਤ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਨਾਲ ਤਿੰਨ ਮੰਜ਼ਲਾ ਇਮਾਰਤ ਨੂੰ ਕਾਫੀ ਨੁਕਸਾਨ ਹੋਇਆ। ਇਸ ਅੱਗ ਦੀ ਘਟਨਾ ‘ਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਪਰ ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਕੱਪੜਾ ਫੈਕਟਰੀ ਦੀ ਅੱਗ ‘ਤੇ ਕਾਬੂ ਪਾਉਣ ਲਈ 100 ਤੋਂ ਜ਼ਿਆਦਾ ਅੱਗ ਬੁਝਾਊ ਗੱਡੀਆਂ ਲਾਈਆਂ ਗਈਆਂ।

 

Leave A Reply

Your email address will not be published.