Priyanka-Nick Wedding: ਜਾਣੋ, ਕੌਣ ਕੌਣ ਹੋਵੇਗਾ ਵਿਆਹ ‘ਚ ਸ਼ਾਮਲ

142

ਅਭਿਨੇਤਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਤੋਂ ਬਾਅਦ ਹੁਣ ਬੋਲੀਵੁੱਡ ਦੀ ਦੇਸੀ ਗਰਲ ਅਤੇ ਅਮਰੀਕਨ ਗਾਇਕ ਨਿੱਕ ਜੋਨਸ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਚ ਬਣੇ ਹੋਏ ਹਨ। ਇਸ ਸਟਾਰ ਜੋੜਾ ਨੇ ਵਿਆਹ ਲਈ ਜੋਧਪੁਰ ਚ ਉਮੇਦ ਭਵਨ ਪੈਲੇਸ ਨੂੰ ਚੁਣਿਆ ਹੈ। ਤਰੀਕ 2 ਅਤੇ 3 ਦਸੰਬਰ ਦੀਆਂ ਰਸਮਾਂ 29 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਖਬਰਾਂ ਦੇ ਮੁਤਾਬਕ ਪ੍ਰਿਅੰਕਾ ਅਤੇ ਨਿੱਕ ਆਪਣੇ ਵਿਆਹ ਦੀਆਂ ਦੋ ਰਿਸੇਪਸ਼ਨ ਦੇਣਗੇ। ਜਾਣੋ ਕਦੋਂ ਅਤੇ ਕਿਵੇਂ ਹੋਵੇਗਾ ਵਿਆਹ।
ਪ੍ਰਿਅੰਕਾ ਅਤੇ ਨਿੱਕ ਜੋਨਸ ਦਾ ਵਿਆਹ ਤੋਂ ਪਹਿਲਾਂ ਸੰਗੀਤ ਸੈਰੇਮਨੀ ਦਾ ਆਯੋਜਨ 29 ਨਵੰਬਰ ਨੂੰ ਕੀਤਾ ਜਾ ਚੁੱਕਾ ਹੈ। ਖਬਰਾਂ ਮੁਤਾਬਿਕ ਨਿੱਕ ਨੇ ਇਸ ਸੈਰੇਮਨੀ ਚ ਬੋਲੀਵੁੱਡ ਅਤੇ ਇੰਟਰਨੈਸ਼ਨਲ ਗਾਣਿਆਂ ਤੇ ਡਾਂਸ ਕੀਤਾ। ਦੱਸਿਆ ਜਾ ਰਿਹਾ ਹੈ ਇਹਨਾਂ ਗਾਣਿਆਂ ਚ ਪ੍ਰਿਅੰਕਾ ਦਾ ਦੇਸੀ ਗਰਲ ਅਤੇ ਪਿੰਗਾ ਵੀ ਸ਼ਾਮਲ ਸੀ। ਇਸ ਸੈਰੇਮਨੀ ਲਈ ਪ੍ਰਿਅੰਕਾ ਅਤੇ ਨਿੱਕ ਨੇ ਖ਼ਾਸ ਤੌਰ ਤੇ ਕਰਿਓਗ੍ਰਾਫਰ ਗਣੇਸ਼ ਹੇਗੜੇ ਨੂੰ ਚੁਣਿਆ ਸੀ

Leave A Reply

Your email address will not be published.