ਛਾਪੇਮਾਰੀ ਦੌਰਾਨ 200 ਲਿਟਰ ਲਾਹਣ ਬਰਾਮਦ

153

 

ਬਟਾਲਾ,  (ਗੋਰਾਇਆ, ਬੇਰੀ)-  ਅੱਜ ਆਬਕਾਰੀ ਵਿਭਾਗ ਦੇ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ’ਚ  ਸੀ. ਆਈ. ਏ. ਵਲੋਂ ਹਸਨਪੁਰਾ ਕਲਾ,  ਖੁਰਦ ਆਦਿ ਪਿੰਡਾਂ ’ਚ ਛਾਪੇਮਾਰੀ ਦੌਰਾਨ ਡਰੇਨ ਤੋਂ ਲਾਵਾਰਿਸ ਹਾਲਤ ’ਚ 200 ਲਿਟਰ ਲਾਹਣ ਬਰਾਮਦ ਕੀਤੀ ਗਈ। ਇੰਸਪੈਕਟਰ ਰਮਨ ਸ਼ਰਮਾ ਦੀ ਹਾਜ਼ਰੀ ’ਚ ਬਰਾਮਦ ਲਾਹਣ ਮੌਕੇ ’ਤੇ ਨਸ਼ਟ ਕੀਤੀ ਗਈ। ਇਸ ਮੌਕੇ ਰੇਡ ਟੀਮ ਦੇ ਇੰਚਾਰਜ ਗੁਰਪ੍ਰੀਤ ਗੋਪੀ ਉੱਪਲ, ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਹੇਮ ਸਿੰਘ, ਹੌਲਦਾਰ ਸੰਤੋਖ ਸਿੰਘ, ਹੌਲਦਾਰ ਮੈਡਮ ਕਸ਼ਮੀਰ ਕੌਰ ਅਤੇ ਬਲਜਿੰਦਰ ਕੌਰ ਆਦਿ ਹਾਜ਼ਰ ਸਨ।

Leave A Reply

Your email address will not be published.