ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

36

ਸ੍ਰੀ ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਬਣੀ ਕੱਚੀਆਂ ਫੜ੍ਹੀਆਂ ਵਾਲੀਆਂ ਦੁਕਾਨਾਂ ਵਾਲੀ ਮਾਰਕਿਟ ਨੂੰ ਅੱਜ ਸਵੇਰੇ ਤਕਰੀਬਨ 3 ਵਜੇ ਦੇ ਕਰੀਬ ਲੱਗ ਗਈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

2

ਕੁਝ ਹੀ ਮਿੰਟਾਂ ਵਿੱਚ ਅੱਗ ਨੇ 50 ਤੋਂ 70 ਦੁਕਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

3

ਅੱਗ ਇੰਨੀ ਖ਼ਤਰਨਾਕ ਸੀ ਕਿ ਦੇਖਦੇ ਹੀ ਦੇਖਦੇ ਸਭ ਕੁਝ ਸੁਆਹ ਹੋ ਗਿਆ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

4

ਅਸਮਾਨ ਧੂੰਆਂ ਹੀ ਧੂਆਂ ਉੱਡ ਰਿਹਾ ਸੀ। ਦੁਕਾਨਾਂ ਵਿੱਚ ਪਿਆ ਕਰੋੜਾਂ ਦਾ ਮਾਲ ਸੜ ਕੇ ਸਵਾਹ ਹੋ ਗਿਆ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

5

ਇਸ ਦੇ ਨਾਲ ਹੀ ਮਾਰਕਿਟ ਦੇ ਨਾਲ ਲੱਗਦੀ ਪਾਰਕਿੰਗ ਵਿੱਚ ਖੜੇ 2 ਟਿੱਪਰ ਤੇ ਤਾਰੀਬਨ 4 ਤੋਂ 6 ਕਾਰਾਂ ਵੀ ਅੱਗ ਦੀ ਚਪੇਟ ਵਿੱਚ ਆ ਗਈਆਂ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

6

ਫੜ੍ਹੀ ਮਾਰਕੀਟ ਵਿੱਚ ਪ੍ਰਸ਼ਾਦ, ਖਿਡਾਉਣੇ, ਪਲਾਸਟਿਕ ਦਾ ਸਾਮਾਨ ਤੇ ਖਾਣ-ਪੀਣ ਵਾਲਾ ਮਾਲ ਸੀ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

7

ਇਸ ਅੱਗ ਵਿੱਚ ਘੱਟ ਤੋਂ ਘੱਟ 10 ਗੈਸ ਸਿਲੰਡਰ ਫਟ ਗਏ। 4 ਤੋਂ 6 ਕਾਰਾਂ ਸੁਆਹ ਹੋ ਗਈਆਂ। 2 ਟਿੱਪਰ ਬੁਰੀ ਤਰਾਂ ਸੜ ਗਏ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

8

ਫਾਇਰ ਬ੍ਰਿਗੇਡ ਦੀਆ ਗੱਡੀਆਂ ਇੱਕ ਘੰਟਾ ਲੇਟ ਪੁੱਜੀਆਂ। ਉਦੋਂ ਤੱਕ ਤਾਂ ਭਾਂਬੜ ਮਚ ਚੁੱਕਾ ਸੀ ਫਿਰ ਵੀ ਕਾਫ਼ੀ ਹੱਦ ਤਕ ਅੱਗ ‘ਤੇ ਕਾਬੂ ਪਾਇਆ ਗਿਆ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

9

ਇਸ ਘਟਨਾ ਨਾਲ ਕਈ ਘਰਾਂ ਦੇ ਦੇ ਚੁੱਲ੍ਹੇ ਬੁਝ ਗਏ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

10

300 ਤੋਂ ਵੱਧ ਪਰਿਵਾਰ ਰੋਟੀ ਤੋਂ ਆਵਾਜ਼ਾਰ ਹੋ ਗਏ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

11

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨੇ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਦੁਕਾਨਾਂ ਵਿੱਚ ਸੁੱਤੇ ਹੋਏ ਦੁਕਾਨਦਾਰਾਂ ਦੇ ਪਰਿਵਾਰਾਂ ਨੁੰ ਬਾਹਰ ਕੱਢਿਆ। ਇਸ ਕਰਕੇ ਕਿਸੇ ਤਰਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

12

13

14

15

Leave A Reply

Your email address will not be published.