ਫਰੀਦਕੋਟ : ਹੁਣ ਵੇਲੇ ਦੀ ਵੱਡੀ ਖਬਰ

61

ਪੁਲਿਸ ਹਿਰਾਸਤ ‘ਚ ਹੋਈ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ ‘ਚ ਪੁਲਿਸ ਵੱਲੋਂ ਦੋਸ਼ੀ ਜਸਵੰਤ ਸਿੰਘ ਬਿੱਟਾ ਨੂੰ ਕਾਬੂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਉਕਤ ਮੁਲਜ਼ਮ ਦੋਸ਼ੀ ਰਣਬੀਰ ਸਿੰਘ ਦਾ ਸਾਥੀ ਹੈ ਜਿਸ ਦੇ ਤਹਿਤ ਜਸਪਾਲ ਨੂੰ  ਪੁਲਿਸ ਨੇ ਕਾਬੂ ਕੀਤਾ। ਉੱਥੇ ਹੀ ਇਸ ਮਾਮਲੇ ਬਾਰੇ ਸਾਡੇ ਕੋਟਕਪੁਰਾ ਤੋਂ ਪੱਤਰਕਾਰ ਸੁਨੀਲ ਜਿੰਦਲ ਨੇ ਫਰੀਦਕੋਟ ਦੇ ਐਸ.ਐਸ.ਪੀ ਰਾਜਬਚਨ ਸਿੰਘ ਸੰਧੂ ਨਾਲ ਗਲਬਾਤ ਕਰ ਪੂਰੀ ਜਾਣਕਾਰੀ ਲਈ ਹੈ ਜਿਸ ‘ਚ ਦੋਸ਼ੀ ਵੱਲੋਂ ਕੀਤੀ ਯਾਰ ਮਾਰ ਬਾਰੇ ਵੱਡੇ ਖੁਲਾਸੇ ਹੋਏ ਨੇ,,ਆਓ ਸੁਣਦੇ ਹਾਂ ਕੀ ਕਾਬੂ ਕੀਤੇ ਗਏ ਦੋਸ਼ੀ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ।
ਤੁਹਾਨੂੰ ਦੱਸ ਦਈਏ ਕਿ ਹਲੇ ਜਸਵੰਤ ਬਿੱਟਾਂ ਨੂੰ ਅਦਾਲਤ ‘ਚ ਪੇਸ਼ ਨਹੀ ਕੀਤਾ ਗਿਆ,ਪੁਲਿਸ ਵੱਲੋਂ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਹੀ ਸਾਰੇ ਭੇਤ ਖੁੱਲਕੇ ਸਾਹਮੇਣ ਆਉਣਗੇ, 

Leave A Reply

Your email address will not be published.