Skip to content Skip to sidebar Skip to footer

ਲਾਲੂ ਪ੍ਰਸਾਦ ਨੂੰ ਮਿਲੀ ਜ਼ਮਾਨਤ, ਆਉਣਗੇ ਜੇਲ੍ਹ ‘ਚੋਂ ਬਾਹਰ!

ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ ਕਿ ਲਾਲੂ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਚਾਰਾ ਘੁਟਾਲੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਆਰਜੇਡੀ ਸੁਪਰੀਮੋ ਨੂੰ ਝਾਰਖੰਡ ਹਾਈ ਕੋਰਟ ਨੇ ਸ਼ਰਤ ਨਾਲ ਰਿਹਾਅ ਕਰ ਦਿੱਤਾ ਹੈ।ਹਾਈ ਕੋਰਟ ਨੇ ਲਾਲੂ ਯਾਦਵ ਨੂੰ ਦੁਮਕਾ ਖਜ਼ਾਨੇ ਵਿੱਚੋਂ 3.13 ਕਰੋੜ ਰੁਪਏ ਗੈਰਕਨੂੰਨੀ ਕੱਢਵਾਉਣ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ।

Leave a Comment